Welcome Back! Last you visited this page on 17-05-2024 at 11:55:27 AM.
Total Number of times you visited this page : 2
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385640
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 6th (Old Book), Lesson No. 5 (Input and Output Devices)

ਪਾਠ - 5
ਇਨਪੁੱਟ ਅਤੇ ਆਊਟਪੁੱਟ ਯੰਤਰ

ਅਭਿਆਸ (Exercise)


3) ਸਹੀ ਮਿਲਾਨ ਕਰੋ:-
Column AColumn B
ਮੋਨੀਟਰਟਾਈਪਿੰਗ
ਕੀ-ਬੋਰਡਆਵਾਜ਼ ਰਿਕਾਰ ਕਰਨਾ
ਮਾਈਕ੍ਰੋਫੋਨਚਿੱਤਰ ਦਿਖਾਉਣਾ
ਵੈੱਬ ਕੈਮਰਾਪ੍ਰਿੰਟ ਕਰਨਾ
ਪ੍ਰਿੰਟਰਫੋਟੋਗ੍ਰਾਫੀ
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column AColumn B
ਮੋਨੀਟਰਚਿੱਤਰ ਦਿਖਾਉਣਾ
ਕੀ-ਬੋਰਡਟਾਈਪਿੰਗ
ਮਾਈਕ੍ਰੋਫੋਨਆਵਾਜ਼ ਰਿਕਾਰਡ ਕਰਨਾ
ਵੈੱਬ ਕੈਮਰਾਫੋਟੋਗ੍ਰਾਫੀ
ਪ੍ਰਿੰਟਰਪ੍ਰਿੰਟ ਕਰਨਾ

SmartStudies.in © 2012-2023